SikhiAt.Net

ਧੁਰ ਕੀ ਬਾਣੀ ਦਾ ਪਾਵਨ ਦਰਬਾਰ

ਮੁੱਖਵਾਕ/ਹੁਕਮਨਾਮਾ ਸਾਹਿਬ, ਸੁੰਦਰ ਗੁਟਕਾ ਸਾਹਿਬ, ਸਹਜ ਪਾਠ ਸੇਵਾ, ਗੁਰਬਾਣੀ ਖੋਜ ਅਤੇ ਗੁਰਮਤਿ ਗਿਆਨ — ਇਲਾਹੀ ਬਾਣੀ ਦੀ ਛਤਰ-ਛਾਇਆ ਹੇਠ।

ਹੁਕਮਨਾਮਾ ਸੰਗ੍ਰਹਿ ਤਿਆਰ ਹੈ · 570 ਪਾਵਨ ਸ਼ਬਦ

ਮੂਲ ਮੰਤਰ ਸਾਹਿਬ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ

ਅੱਜ ਦਾ ਮੁੱਖਵਾਕ/ਹੁਕਮਨਾਮਾ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਮੁੱਖਵਾਕ ਇੱਥੇ ਪ੍ਰਗਟ ਹੋਵੇਗਾ।

#407 Raag Soohee Guru Raam Daas Ji

sUhI mhlw 4 ] hir nwmw hir rM|u hY hir rM|u mjITY rM|u ] guir quTY hir rMgu cwiVAw iPir bhuiV n hovI BM|u ]1]

ਸੰਪੂਰਨ ਹੁਕਮਨਾਮਾ ਸਾਹਿਬ ਪੜ੍ਹੋ →

ਦਰਬਾਰ ਦੇ ਪਾਵਨ ਦੁਆਰ

ਖੁੱਲ੍ਹੇ ਹੋਏ ਦੁਆਰਾਂ ਰਾਹੀਂ ਹਾਜ਼ਰੀ ਭਰੋ ਜੀ। ਬਾਕੀ ਦੁਆਰ ਸਤਿਕਾਰ ਸਹਿਤ ਤਿਆਰ ਕੀਤੇ ਜਾ ਰਹੇ ਹਨ।

ਹਾਜ਼ਰੀ ਭਰੋ

ਸਿੱਖੀ ਬਾਰੇ ਜਾਣੋ

ਇੱਕ ਓਅੰਕਾਰ, ਦਸ ਗੁਰੂ ਸਾਹਿਬਾਨ, ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਰੋਜ਼ਾਨਾ ਜੀਵਨ ਅਤੇ ਪੰਜ ਕਕਾਰਾਂ ਦੀ ਮੂਲ ਸੋਝੀ। ਸਿੱਖ ਧਰਮ ਦੇ ਮੂਲ ਸਿਧਾਂਤਾਂ, ਇਤਿਹਾਸ ਅਤੇ ਰਹਿਣੀ-ਬਹਿਣੀ ਨੂੰ ਸਰਲ ਅਤੇ ਪ੍ਰਮਾਣਿਕ ਤਰੀਕੇ ਨਾਲ ਜਾਣੋ।

→
ਹਾਜ਼ਰੀ ਭਰੋ

ਦਰਬਾਰ ਵਿੱਚ ਆਓ

ਈਮੇਲ ਰਾਹੀਂ ਪਾਸਕੋਡ ਪ੍ਰਾਪਤ ਕਰੋ, ਫਿਰ ਆਪਣਾ ਨਾਮ ਅਤੇ ਦੇਸ਼ ਦਰਜ ਕਰੋ। ਤੁਹਾਡੀ ਨਿੱਜੀ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਹੈ — ਅਸੀਂ ਕੋਈ ਗ਼ੈਰ-ਜ਼ਰੂਰੀ ਡਾਟਾ ਸਟੋਰ ਨਹੀਂ ਕਰਦੇ।

→
ਹਾਜ਼ਰੀ ਭਰੋ

ਹੁਕਮਨਾਮਾ

ਪਾਵਨ ਸੰਗ੍ਰਹਿ ਵਿੱਚੋਂ ਨਿੱਜੀ ਸ਼ਬਦ — ਗੁਰਮੁਖੀ, ਅਰਥਾਂ ਅਤੇ ਹੋਰ ਬੋਲੀਆਂ ਵਿੱਚ। ਗੁਰੂ ਸਾਹਿਬ ਦਾ ਅੰਮ੍ਰਿਤ ਬਚਨ ਪ੍ਰਾਪਤ ਕਰੋ ਅਤੇ ਜੀਵਨ ਨੂੰ ਸੱਚ ਦੇ ਮਾਰਗ 'ਤੇ ਤੋਰੋ।

→
ਹਾਜ਼ਰੀ ਭਰੋ

ਸੁੰਦਰ ਗੁਟਕਾ

ਨਿਤਨੇਮ ਤੇ ਹੋਰ ਪਾਵਨ ਬਾਣੀਆਂ, ਰੰਗੀਨ ਵਿਸ਼ਰਾਮਾਂ ਸਮੇਤ, ਪ੍ਰਮਾਣਿਕ ਗੁਰਬਾਣੀ ਸੰਗ੍ਰਹਿ ਵਿੱਚੋਂ। ਸ਼ੁੱਧ ਉਚਾਰਨ, ਸਹਿਜ ਪਾਠ ਅਤੇ ਰੂਹਾਨੀ ਇਕਾਗਰਤਾ ਲਈ ਇੱਕ ਸੰਪੂਰਨ ਉਪਰਾਲਾ।

→
ਹਾਜ਼ਰੀ ਭਰੋ

ਸਹਜ ਪਾਠ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ — ਅੰਗ ੧ ਤੋਂ ੧੪੩੦ ਤੱਕ ਪੜ੍ਹੋ। ਆਪਣੀ ਨਿੱਜੀ ਰੂਹਾਨੀ ਸਾਧਨਾ ਅਰੰਭ ਕਰੋ ਅਤੇ ਸਹਿਜੇ-ਸਹਿਜੇ ਗੁਰੂ ਸ਼ਬਦ ਨਾਲ ਸੁਰਤ ਜੋੜੋ।

→
ਹਾਜ਼ਰੀ ਭਰੋ

ਸੰਗਤੀ ਸਹਜ ਪਾਠ

ਜਨਤਕ, ਨਿੱਜੀ ਜਾਂ ਪ੍ਰਵਾਰਿਕ ਸਾਂਝਾ ਪਾਠ ਆਰੰਭ ਕਰੋ। ੧੪੩੦ ਅੰਗਾਂ ਦੀ ਇੱਕ ਅਨੰਦਮਈ ਅਤੇ ਪੂਰਨ ਰੂਹਾਨੀ ਯਾਤਰਾ।

→
ਹਾਜ਼ਰੀ ਭਰੋ

ਗੁਰਬਾਣੀ ਖੋਜ

ਪਹਿਲੇ ਅੱਖਰ, ਸ਼ਬਦ, ਅੰਗ, ਰਾਗ ਜਾਂ ਲਿਖਾਰੀ ਨਾਲ ਧੁਰ ਕੀ ਬਾਣੀ ਵਿੱਚੋਂ ਖੋਜ ਕਰੋ। ਗੁਰੂ ਸਾਹਿਬ ਦੇ ਪਾਵਨ ਬਚਨਾਂ ਨੂੰ ਆਸਾਨੀ ਨਾਲ ਲੱਭੋ ਅਤੇ ਰੂਹਾਨੀ ਵੀਚਾਰ ਨਾਲ ਜੁੜੋ।

→
ਹਾਜ਼ਰੀ ਭਰੋ

ਬਾਰੇ

ਇਹ ਦਰਬਾਰ ਕਿਉਂ ਹੈ ਅਤੇ ਇਸ ਦਾ ਮਹੱਤਵ?

→

ਸੰਗਤੀ ਸਹਜ ਪਾਠ ਸੇਵਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1 ਤੋਂ 1430 ਤੱਕ ਦੀ ਸਹਜ ਪਾਠ ਸੇਵਾ। ਜਨਤਕ ਪਾਠ ਸੰਗਤ ਦੇ ਸਹਿਯੋਗ ਨਾਲ, ਨਿੱਜੀ ਪਾਠ(ਆਪਣੇ ਲਈ) ਅਤੇ ਪਰਿਵਾਰਕ ਪਾਠ(ਸੱਦੇ ਰਾਹੀਂ) ਸੰਪੰਨ ਹੁੰਦਾ ਹੈ।

ਸੰਗਤੀ ਸਹਜ ਪਾਠ ਸੇਵਾ →